The Khalas TV
Install Now
The Khalas TV
The Khalas TV

The Khalas TV

The Khalas TV is a voice of Humanity.

Developer: The Khalas TV
App Size:
Release Date: Aug 28, 2024
Price: Free

Screenshots for App

Mobile
'ਦ ਖਾਲਸ ਟੀਵੀ ਤੁਹਾਡੀ ਆਪਣੀ ਆਵਾਜ਼ ਹੈ, ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ ਅਵਾਜ਼ ਬੁਲੰਦ ਕਰਨਾ 'ਦ ਖਾਲਸ ਟੀਵੀ ਦੀ ਪਹਿਲ ਰਹਿੰਦੀ ਹੈ। ਪੰਜਾਬ ਤੇ ਪੰਜਾਬੀਆਂ ਦੇ ਅਧਿਕਾਰ, ਸਿਆਸਤ, ਖੇਡਾਂ, ਧਰਮ, ਸਮਾਜਿਕ ਮੁੱਦੇ ਤੇ ਆਰਥਿਕਤਾ ਨਾਲ ਜੁੜੀ ਹਰ ਖਬਰ ਦਿਖਾਉਣ ਲਈ ਵੀ 'ਦ ਖਾਲਸ ਟੀਵੀ ਵਚਨਬੱਧ ਹੈ। ਇਹ ਬਿਨਾਂ ਸਿਆਸੀ ਏਕਾਧਿਕਾਰ (Political Ownership) ਤੋਂ ਖਬਰਾਂ ਦਾ ਨਿਰਪੱਖ ਅਤੇ ਸੱਚਾ ਅਦਾਰਾ ਹੈ ਅਤੇ ਰਹੇਗਾ। ਤੁਹਾਡੇ ਭਰੋਸੇ ਸਦਕਾ ਅਸੀਂ ਹਰ ਖਬਰ ਦੀ ਤਹਿ ਤੱਕ ਜਾ ਕੇ ਪੇਸ਼ੇਵਰਾਨਾ ਤਰੀਕੇ ਨਾਲ ਪੇਸ਼ਕਾਰੀ ਕਰਨ ਲਈ ਯਤਨਸ਼ੀਲ ਹਾਂ। ਪੱਤਰਕਾਰੀ ਪੇਸ਼ੇ ਵਿੱਚ ਵਪਾਰਿਕ ਲਾਹੇ ਲਈ ਗਲਤ, ਝੂਠੀਆਂ ਤੇ ਦਬਾਅ ਭਰਪੂਰ ਖਬਰਾਂ ਦੇ ਰੁਝਾਨ ਤੋਂ ਪਰੇ ਅਸੀਂ ਸਿਰਫ ਮਿਹਨਤ, ਭਰੋਸੇ ਅਤੇ ਪਾਠਕਾਂ/ਦਰਸ਼ਕਾਂ ਦੇ ਸਹਿਯੋਗ ਨਾਲ ਚੰਗਾ ਤੇ ਇਮਾਨਦਾਰ ਕੰਮ ਕਰਨ ਲਈ ਤਤਪਰ ਹਾਂ। ਸਾਡੀ ਆਪਣੇ ਦਰਸ਼ਕਾਂ ਅਤੇ ਪਾਠਕਾਂ ਨੂੰ ਗੁਜ਼ਾਰਿਸ਼ ਹੈ ਸਾਨੂੰ ਪੜੋ, ਸੁਣੋ ਅਤੇ ਹੋਰ ਚੰਗਾ ਕਰਨ ਲਈ ਸਲਾਹ ਜ਼ਰੂਰ ਦਿਉ, ਸੁਆਗਤ ਹੈ।

The Khalas TV is a voice of Humanity. We have been born to raise voice against human rights violations. We only give importance to the journalist and the reader. We are free from political ownership. We pledge for not to broadcast fake news.
Show More
Show Less
More Information about: The Khalas TV
Price: Free
Version: 1.0.5
Downloads: 1000
Compatibility: Android 4.4
Bundle Id: com.khalastv.app.khalastv
Size:
Last Update: Aug 28, 2024
Content Rating: Everyone
Release Date: Aug 28, 2024
Content Rating: Everyone
Developer: The Khalas TV


Whatsapp
Vkontakte
Telegram
Reddit
Pinterest
Linkedin
Hide